ਤਿੰਨ ਡਾਕਟਰਾਂ ਸਮੇਤ ਤਿੰਨ ਅਣਪਛਾਤੇ ਤੇ ਹੋਇਆ ਮਾਮਲਾ ਦਰਜ, ਉਪਰੇਸ਼ਨ ਦੋਰਾਨ ਗਈ ਸੀ ਮਹਿਲਾ ਦੀ ਜਾਨ

ਗੁਰਦਾਸਪੁਰ, 29 ਜੂਨ (ਮੰਨਣ ਸੈਣੀ)। ਮੰਗਲਵਾਰ ਨੂੰ ਸਿਵਲ ਲਾਈਨ ਰੋਡ ਤੇ ਸਥਿਤ ਇੱਕ ਅਸਪਤਾਲ ਅੰਦਰ ਅਪ੍ਰੇਰਸ਼ਨ ਦੋਰਾਨ ਕਥਿਤ ਤੌਰ ਤੇ ਵਰਤੀ ਗਈ ਲਾਪ੍ਰਵਾਹੀ ਦੇ ਦੋਸ਼ਾ ਦੇ ਚਲਦਿਆਂ ਹੋਈ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਵੱਲੋਂ ਤਿੰਨ ਡਾਕਟਰਾਂ ਸਮੇਤ ਤਿੰਨ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਮੁਕਦਮਾ ਸੁਖਰਾਜ ਸਿੰਘ … Continue reading ਤਿੰਨ ਡਾਕਟਰਾਂ ਸਮੇਤ ਤਿੰਨ ਅਣਪਛਾਤੇ ਤੇ ਹੋਇਆ ਮਾਮਲਾ ਦਰਜ, ਉਪਰੇਸ਼ਨ ਦੋਰਾਨ ਗਈ ਸੀ ਮਹਿਲਾ ਦੀ ਜਾਨ